- ਸ਼ਾਮਲ ਹੋਵੋ [ਬਾਹਰੀ ਸਰੋਤ]
ਤਾਂ ਤੁਸੀਂ ਗਨੋਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ। ਇਹ ਤੁਹਾਨੂੰ ਦੱਸੇਗਾ ਕਿ ਤੁਸੀਂ ਕਿਵੇਂ ਗਨੋਮ ਕਮਿਊਨਟੀ ਦੇ ਮੈਂਬਰ ਬਣ ਸਕਦੇ ਹੋ। ਚੋਣ ਕਰਨ ਲਈ ਕਈ ਸਬ-ਪਰੋਜੈੱਕਟ ਹਨ।
- ਗਨੋਮ ਬੱਗ ਟਰੈਕਰ [ਬਾਹਰੀ ਸਰੋਤ]
ਗਨੋਮ ਬੱਗ ਟਰੈਕਰ ਤੁਹਾਨੂੰ ਬੱਗ, ਜੋ ਤੁਹਾਨੂੰ ਵਰਤੋਂ ਦੌਰਾਨ ਮਿਲੇ ਹਨ, ਦੀ ਜਾਣਕਾਰੀ ਗਨੋਮ ਡਿਵੈਲਪਰਾਂ ਨੂੰ ਇੱਕ ਵਧੀਆ ਢੰਗ ਨਾਲ ਭੇਜਣ ਲਈ ਸਹਾਇਕ ਹੈ।
- ਗਨੋਮ Git ਰਿਪੋਜ਼ਟਰੀ [ਬਾਹਰੀ ਸਰੋਤ]
ਗਨੋਮ GIT ਟਰੀ ਵਿੱਚ ਮੁੱਖ ਗਨੋਮ ਪੈਕੇਜਾਂ ਦੇ ਸਭ ਤੋਂ ਨਵੇਂ ਡਿਵੈਲਪਮੈਂਟ ਵਰਜਨ ਹੁੰਦੇ ਹਨ ਅਤੇ ਗਨੋਮ ਡਿਵੈਲਪਮੈਂਟ ਲਈ ਕੋਆਰਡੀਨੇਸ਼ਨ ਲਈ ਸਹਾਇਕ ਹਨ।
- ਰੀਲਿਜ਼ ਯੋਜਨਾ [ਬਾਹਰੀ ਸਰੋਤ]
ਲਾਜ਼ਮੀ ਗਨੋਮ ਭਵਿੱਖ ਯੋਜਨਾ ਜਾਣਕਾਰੀ ਦੀ ਤਿਆਰੀ।
- ਡਿਵੈਲਪਰ ਸਕ੍ਰਿਪਟਾਂ [ਬਾਹਰੀ ਸਰੋਤ]
A collection of useful scripts to help developers accomplish simple (often repetitive) tasks.
